ਜੰਜਾਲ ਪਰਾਲਿ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਜਾਲ ਪਰਾਲਿ. ਸੰਗ੍ਯਾ—ਧਾਨਾਂ ਦੇ ਫੂਸ ਦਾ ਬੰਧਨ. ਪਰਾਲੀ ਦਾ ਬਣਿਆ ਹੋਇਆ ਜਾਲ. “ਸਾਕਤ ਜੰਜਾਲ ਪਰਾਲਿ ਪਇਆ.” (ਰਾਮ ਅ: ਮ: ੧) ਭਾਵ—ਮਾਇਆ ਦੇ ਕੋਮਲ ਬੰਧਨ , ਜਿਨ੍ਹਾਂ ਵਿੱਚ ਕੇਵਲ ਆਪਣੀ ਕਮਜ਼ੋਰੀ ਨਾਲ ਜੀਵ ਫਸਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.